punjabi status Secrets
punjabi status Secrets
Blog Article
ਸੱਭ ਟੁੱਟ ਜਾਂਦੇ ਨੇਂ ਆਖਿਰ ਖ਼ਵਾਬ ਗਰੀਬਾਂ ਦੇ
ਸੂਰਤ ਤਾਂ ਸਿਰਫ ਅੱਖਾਂ ਦੀ ਰੀਝ ਪੂਰੀ ਕਰਦੀ ਅਾ,
ਕਈ ਹੋਣਗੇ ਸ਼ੌਕੀ ਮੁਟਿਆਰਾਂ ਦੇ ਅਸੀਂ ਸ਼ੌਕੀਨ ਹਾਂ ਜਿਗਰੀ ਯਾਰਾਂ ਦੇ
ਹੋਈ ਜ਼ਿੰਦਗੀ ਵੀ ਮੇਰੇ ਲਈ ਤਾਂ ਪੀੜ ਦੀਆਂ ਘੁੱਟਾਂ
ਜੇ ਕਿਸੇ ਦਾ ਫਾਇਦਾ ਕਰਦੇ ਕਰਦੇ ਨੁਕਸਾਨ ਹੋ ਜਾਵੇ
ਮੌਤ ਹੀ ਸੱਚੀ ਮੁਹੋਬਤ ਆ ਜੋ ਇਕ ਦਿਨ ਮੈਨੂੰ ਅਪਣਾਉਗੀ
ਜ਼ਿੰਦਗੀ ਦਾ ਸੁੱਖ ਦੁੱਖ ਜੋ ਵੀ ਮੇਰੇ ਨਾਂ ਕਰਵਾ
ਬੱਸ ਸਾਹ ਨੇ ਬਾਕੀ ਉਹ ਨਾ ਮੰਗੀ, ਮੈ ਰੱਖੇ ਨੇ ਭੁੱਲਾ punjabi status ਬਖਸ਼ਾਉਣ ਲਈ
ਤੇਰੇ ਨੈਣਾ ਦੇ ਸਮੁੰਦਰ ‘ਚ ਦਿਲ ਮੇਰਾ ਗੋਤੇ ਖਾਂਦਾ ਰਿਹਾ
ਮਣ ਦੇ ਸਾਥੀ ਘੱਟ ਮਿਲਦੇ , ਤਣ ਦੇ ਵਣਜ਼ ਵਧੇਰੇ ਨੇ.
ਅਸੀਂ ਤਾਂ ਜਨਾਬ ਬਸ ਚਾਹ ਦੇ ਕੱਪ ਤੇ ਵਿਕ ਜਾਵਾਂਗੇ.
ਮੂੰਹ ਚੋਂ ਨਿਕਲੇ ਬੋਲ ਕਦੇ ਵੀ ਮੁੜਦੇ ਨਹੀਂ ਹੁੰਦੇ
ਜਦੋਂ ਟੁੱਟਣ ਲੱਗੇ ਹੋਂਸਲਾ ਤਾਂ ਏਨਾ ਯਾਦ ਰੱਖਣਾ
ਕਿੱਥੇ ਮਿਲਦਾ ਅੱਜ ਦੇ ਜ਼ਮਾਨੇ ‘ਚ ਸਮਝਣ ਵਾਲਾ,